top of page
Vidrohi Sant by Sucha Singh Randhawa

ਪੰਜਾਬੀ ਹਥਿਆਰ ਸੁੱਟਦੇ ਤਾਂ ਉਹ ਸਿਰ ਉੱਚਾ ਨਹੀਂ ਸਨ ਕਰ ਸਕਦੇ। ਇਹ ਹੀ ਇੱਜ਼ਤ ਮਾਣ ਸੀ, ਜੋ ਭਾਈ ਮਹਾਰਾਜ ਸਿੰਘ ਨੇ ਬਚਾ ਲਿਆ ਸੀ। ਸਿਕੰਦਰ ਅਤੇ ਪੰਜਾਬ ਦੇ ਪੋਰਸ ਦਾ ਇਤਿਹਾਸ ਦੁਹਰਾਇਆ ਗਿਆ ਸੀ । ਉਸ ਨੇ ਪੰਜਾਬੀਆਂ ਦੀ ਡਿੱਗਦੀ ਪੱਗ ਨੂੰ ਸਿਰ ਉੱਤੇ ਰੱਖ ਦਿੱਤਾ ਸੀ । “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ" ਅਤੇ "ਦੇਗ ਤੇਗ਼ ਫ਼ਤਹਿ" ਦੇ ਗੂੰਜਦੇ ਜੈਕਾਰਿਆਂ ਨਾਲ ਉਹਨਾਂ ਪੰਜਾਬ ਦਾ ਸਿਰ ਉੱਚਾ ਰੱਖਿਆ ਸੀ। ਅਸੀਂ ਆਜ਼ਾਦ ਹਾਂ, ਅਸੀਂ ਗ਼ੁਲਾਮ ਨਹੀਂ । ਅਸੀਂ ਗ਼ੁਲਾਮੀ ਨਹੀਂ ਮੰਨਦੇ, ਅਸੀਂ ਗ਼ੁਲਾਮੀ ਨਹੀਂ ਮੰਨਾਂਗੇ । ... ਇਹ ਨਾਵਲ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 'ਸਿੱਖ ਰਾਜ ਦੀ ਮੁੜ ਪ੍ਰਾਪਤੀ' ਲਈ ਲੜੀਆਂ ਜਾਣ ਵਾਲੀਆਂ ਸੰਗਠਿਤ ਲੜਾਈਆਂ ਵਿੱਚੋਂ ਆਖ਼ਰੀ ਲੜਾਈ ਦੇ ਨਾਇਕ ਭਾਈ ਮਹਾਰਾਜ ਸਿੰਘ ਬਾਰੇ ਹੈ। ਅੰਗਰੇਜ਼ੀ ਰਾਜ ਦੇ ਜ਼ੁਲਮਾਂ ਦੀ ਗਾਥਾ ਦੇ ਮੁੱਢਲੇ ਪੰਨਿਆਂ ਵਿਚ ਭਾਈ ਮਹਾਰਾਜ ਸਿੰਘ ਦਾ ਦੇਸ਼ ਨਿਕਾਲਾ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਹੈ। ਇਸ ਦੇਸ਼ ਭਗਤ ਨੂੰ ਆਪਣੇ ਜੀਵਨ ਕਾਲ ਵਿਚ ਦੁਬਾਰਾ ਦੇਸ਼ ਵੇਖਣਾ ਸੰਭਵ ਨਹੀਂ ਹੋਇਆ।

Vidrohi Sant by Sucha Singh Randhawa

£8.99Price
Quantity
No Reviews YetShare your thoughts. Be the first to leave a review.

You may also like...

Are you looking for book accessories?

Thanks for submitting!

© 2026 by The Written Message

Sikh books

Social Media

  • Instagram
  • TikTok
bottom of page